- 72
- 128
- 34
ਹੈਲੋ ਦੋਸਤੋ ਮੈਂ ਨਿੱਕੀ
ਕਿਵੇਂ ਓ ਸਾਰੇ ਮੈਂ ਬੋਹੁਤ ਟਾਈਮ ਬਾਅਦ ਆਈ ਹਾਂ ਕੁੱਝ ਕੁ ਬੀਜੀ ਸੀ ਆਪਣੀ ਲਾਈਫ ਚ , ਬੋਹੁਤ ਜਲਦੀ ਤੁਹਾਡੇ ਲਈ ਮੇਰੀ ਸੱਚੀ ਕਹਾਣੀ ਲੈ ਕੇ ਆ ਰਹੀ ਹਾਂ । ਮੈਂ 2 ਸਾਲ ਪਹਿਲਾਂ ਦੁਬਈ ਸ਼ਿਫ਼ਟ ਹੋ ਗਈ ਸੀ ਮੈਂ ਦੁਬਈ ਘੁੰਮਣ ਆਈ ਸੀ ਫੇਰ ਇਥੇ ਹੀ ਰੁਕਣ ਦਾ ਮੌਕਾ ਮਿਲ ਗਿਆ । ਸੋ ਕਿਵੇਂ ਇਹ ਸਾਰੀਆਂ ਗਲਾਂ ਕਰਾਂਗੇ ਸਟੋਰੀ ਚ । ਉਹਨਾਂ ਟਾਈਮ ਤੁਸੀਂ ਮੇਰਾ ਵੇਲ ਕਮ ਕਰੋ ।