- 26
- 59
- 13
ਮੇਰੀ ਭੈਣ
ਇਸ ਕਹਾਣੀ ਵਿਚ ਸਭ ਕੁਜ ਕਾਲਪਨਿਕ ਆ
ਹੈਲੋ ਦੋਸਤੋ ਮੇਰਾ ਨਾਮ ਦੀਪ ਹੈ ਤੇ ਮੇਰੀ ਭੈਣ ਦਾ ਨਾਮ ਸੁਖਜੀਤ ਕੌਰ ਹੈ ਅਤੇ ਉਸਦੀ ਉਮਰ 19 ਸਾਲ ਹੋਗੀ ਆ ਰੰਗ ਕਾਨਾਕਵੰਨਾ ਪਰ ਨੈਣ ਨਕਸ਼ ਬਹੁਤ ਸੋਹਣੇ ਆ
ਕਹਾਣੀ ਸ਼ੁਰੂ ਕਰਦੇ ਆ …..
ਮੇਰੀ ਭੈਣ ਆਪਣਾ ਫੋਨ ਬਹੁਤ ਵਰਤਦੀ ਆ ਹਮੇਸ਼ਾ ਲੱਗੀ ਰਹਿੰਦੀ ਆ ਫੋਨ ਤੇ ਜਦੋ ਬਾਹਰ ਹੁੰਦੀ ਆ ਤਾ ਅਕਸਰ ਹੀ ਇਸਦਾ ਫੋਨ ਵੈਟਿੰਗ ਤੇ ਲੱਗਿਆ ਮਿਲਦਾ ਜਦੋ ਪੁਛੋ ਤਾ ਕਹਿ ਦਿੰਦੀ ਕੇ ਸਹੇਲੀ ਨਾਲ ਕੰਮ ਬਾਰੇ ਗੱਲ ਕਰ ਰਹੀ ਸੀ
ਅਤੇ ਆਪਣੇ ਫੋਨ ਤੇ ਲਾਕ ਵੀ ਲਗਾ ਕੇ ਰੱਖਦੀ ਆ ਜਦੋ ਵੀ ਉਸਤੋਂ ਫੋਨ ਮੰਗੋ ਮਨ੍ਹਾ ਕਰ ਦਿੰਦੀ ਆ ਜਿਸ ਤੋਂ ਮੈਨੂੰ ਓਸਤੇ ਸ਼ਕ਼ ਜੇਹਾ ਪੈਣ ਲੱਗਾ ਕੇ ਕੀਤੇ ਉਸ ਦਾ ਕੋਈ ਚੱਕਰ ਤਾ ਨਹੀਂ
ਥੋੜੇ ਦਿਨ ਪਹਿਲਾ ਦੀ ਗੱਲ ਆ ਲਾਕ ਡੌਨ ਤੋਂ ਬਾਅਦ ਹਾਲੇ ਨਵੇਂ ਨਵੇਂ ਕਾਲਜ ਖੁਲੇ ਸੀ ਇਕ ਦਿਨ ਉਹ ਮੰਮੀ ਨੂੰ ਕਹਿੰਦੀ ਕੇ ਮੈਨੂੰ ਪੈਸੇ ਦਿਓ ਮੇਰਾ ਬਰ੍ਥਡੇ ਆ ਮੈਂ ਪਾਰਟੀ ਕਰਨੀ ਆ ਮੰਮੀ ਨੇ ਪੈਸੇ ਦੇ ਦਿੱਤੇ ਅਤੇ ਉਹ ਤਿਆਰ ਹੋਣ ਲੱਗੀ ਤਿਆਰ ਹੁੰਦੇ ਜਦੋ ਉਹ ਕੱਪੜੇ ਪਾਉਣ ਬਾਥਰੂਮ ਗਯੀ ਅਤੇ ਉਸਦਾ ਫੋਨ ਬਾਹਰ ਚਾਰਜ ਤੇ ਲੱਗਿਆ ਹੋਇਆ ਸੀ ਅਤੇ ਬਾਰ ਬਾਰ ਵੱਜ ਰਿਹਾ ਸੀ ਤਾਂ ਮੈਂ ਚੁੱਕ ਲਿਆ ਮੇਰੇ ਹੈਲੋ ਕਹਿਣ ਤੋਂ ਪਹਿਲਾ ਹੀ ਓਧਰੋਂ ਹੈਲੋ ਕਿਹਾ ਪਰ ਜਦੋ ਮੈਂ ਹੈਲੋ ਕਿਹਾ ਤਾਂ ਫੋਨ ਕੱਟ ਦਿੱਤਾ ਓਧਰ ਅਵਾਜ ਮੁੰਡੇ ਦੀ ਸੀ ਮੇਰਾ ਸ਼ਕ਼ ਹੋਰ ਗੂੜਾ ਹੋ ਰਿਹਾ ਸੀ ਮੈਂ ਕਿਸੇ ਨੂੰ ਕੁਜ ਨਹੀਂ ਦਸਿਆ ਅਤੇ ਮੈਂ ਆਪਣੀ ਭੈਣ ਦਾ ਪਿੱਛਾ ਕਰਨ ਦੀ ਸੋਚੀ
ਮੈਂ ਜਲਦੀ ਜਲਦੀ ਵਿਚ ਤਿਆਰ ਹੋ ਕੇ ਭੈਣ ਦੇ ਬਾਹਰ ਤੇ ਉਸਦੇ ਮਗਰ ਹੀ ਆਪਣਾ ਮੋਟਰ ਸਾਇਕਿਲ ਲਗਾ ਲਿਆ ਉਸ ਨੂੰ ਰਸਤੇ ਵਿਚ ਵੀ ਇਕ ਦੋ ਫੋਨ ਆਏ ਉਹ ਜ਼ੀਰਕਪੁਰ ਇਕ ਹੋਟਲ ਵਿਚ ਵਾਦ ਗਯੀ ਮੈਂ ਵੀ ਆਪਣਾ ਮੋਟਰ ਸਾਇਕਿਲ ਪਾਰਕਿੰਗ ਵਿਚ ਲਗਾ ਕੇ ਉਸਦੇ ਪਿੱਛੇ ਹੀ ਆਖ ਬਚਾ ਕੇ ਅੰਦਰ ਚਲਾ ਗਯਾ ਅੰਦਰ ਜਾ ਕੇ ਦੇਖਿਆ ਇਕ ਉਹ ਇਕ ਮੁੰਡੇ ਨੂੰ ਮਿਲੀ ਜੱਫੀ ਪਾ ਕੇ ਅਤੇ ਉਸਦੇ ਸਾਹਮਣੇ ਟੇਬਲ ਤੇ ਬੈਠ ਗਯੀ ਥੋੜੀ ਦੇਰ ਓਹਨਾ ਨੇ ਗੱਲ ਕੀਤੀ ਅਤੇ ਉਪਰ ਕਮਰੇ ਵਿਚ ਚਲੇ ਗਯੀ
ਮੈਂ ਵੀ ਹੋਟਲ ਵਾਲੇ ਤੋਂ ਇਕ ਘੰਟੇ ਲਯੀ ਕਮਰਾ ਲਿਆ ਅਤੇ ਉਪਰ ਚਲਾ ਗਯਾ ਉਪਰ ਜਾ ਕੇ ਮੈਂ ਇਕੱਲੇ ਇਕੱਲੇ ਕਮਰੇ ਦੇ ਦਰਵਾਜੇ ਨਾਲ ਲੱਗ ਕੇ ਸੁਨਣ ਲੱਗਾ ਕੇ ਕਿਸ ਵਿਚ ਨੇ ਉਹ ਦੋਂਨੋ
ਇਕ ਕਮਰੇ ਵਿੱਚੋ ਓਹਨਾ ਦੇ ਗੱਲਾਂ ਕਰਨ ਦੀਆ ਅਵਾਜ ਆ ਰਹੀਆਂ ਸੀ ਫਿਰ ਹੈਪ੍ਪੀ ਬਰ੍ਥਡੇ ਦੀਆ ਤਾੜੀਆਂ ਵੱਜਣ ਲਗਿਆ ਸ਼ਾਇਦ ਕੇਕ ਕੱਟਿਆ ਫਿਰ ਥੋੜੀ ਦੇਰ ਚੁੱਪ ਰਹੇ ਫਿਰ ਮਧੱਮ ਜੇਹਿਆ ਅਵਾਜ਼ਾਂ ਆ ਰਹੀਆਂ ਸਨ ਸ਼ਾਇਦ ਕੁਜ ਕਰ ਰਹੇ ਸਨ ਮੈਨੂੰ ਬਾਹਰ ਖੜੇ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਇਕ ਵਾਰ ਤਾਂ ਦਿਲ ਕਰ ਰਿਹਾ ਸੀ ਕੇ ਦਰਵਾਜਾ ਖੁਲਵਾ ਕੇ ਅੰਦਰ ਜਾਵਾ ਅਤੇ ਦੋਵਾਂ ਨੂੰ ਬਹੁਤ ਕੁੱਟਾ ਪਾਰ ਆਪਣੇ ਬਾਪੂ ਦੀ ਇੱਜ਼ਤ ਸ਼ਰੇਆਮ ਹੁੰਦੀ ਮੇਰੇ ਤੋਂ ਦੇਖੀ ਨਹੀਂ ਜਾਣੀ ਸੀ
ਮੈਂ ਘਰ ਆ ਕੇ ਬਹੁਤ ਰੋਇਆ ਰਾਤ ਨੂੰ ਆਪਣੀ ਭੈਣ ਨੂੰ ਬਹੁਤ ਬੁਰਾ ਭਲਾ ਕਿਹਾ ਹੁਣ ਓਸਤੇ ਮੈਂ ਹਰ ਵੇਲੇ ਅੱਖ ਰੱਖਣ ਦੀ ਕੋਸ਼ਿਸ ਕਰਦਾ ਪਰ ਹਰ ਟੀਮ ਮੈਂ ਉਸਦੇ ਨਾਲ ਤਾਂ ਨਹੀਂ ਰਹਿ ਸਕਦਾ
ਮੇਰਾ ਇਹ ਕਹਾਣੀ ਲਿਖਣ ਦਾ ਸਿਰਫ ਇਕੋ ਮਕਸਦ ਆ ਕੇ ਆਪਣੇ ਘਰ ਦੀ ਇੱਜ਼ਤ ਦਾ ਆਪ ਖ਼ਯਾਲ ਰੱਖੋ
ਚਲਦਾ
ਗੁਮਨਾਮ