ਅਪ੍ਰੈਲ ਦੇ ਦਿਨ ਹੋਣ ਕਰਕੇ ਕਣਕਾਂ ਦੀ ਵਾਢੀ ਜੋਰਾਂ ਤੇ ਸੀ। ਨੰਬਰਦਾਰਾਂ ਦਾ ਕਰਮ ਵੀ ਦਿਹਾੜੀਦਾਰਾਂ ਨਾਲ ਕਣਕ ਵੱਢ ਰਿਹਾ ਸੀ। ਪਤਲਾ ਜਿਹਾ ਸ਼ਰੀਰ ਜਿੰਦ ਜਾਨ ਜਿਆਦਾ ਹੈਨੀ ਇਸ ਲਈ ਖੂਹ ਤੋਂ ਪਾਣੀ ਹੀ ਢੋ ਰਿਹਾ ਸਵੇਰ ਦਾ । ਦਿਹਾੜੀਏ ਮਰਜੀ ਨਾਲ ਕੰਮ ਕਰਦੇ ਉਧਰ ਕਰਮ ਵੀ ਪਾਣੀ ਲਿਆਉਣ ਦੇ ਬਹਾਨੇ ਟਲਦਾ ਫਿਰ ਰਿਹਾ ਸੀ। ਕਰਮ ਸ਼ਰਾਬ ਦਾ ਆਦੀ ਹੋਣ ਕਰਕੇ ਤੱਤੀ ਤੱਤੀ ਨਿਕਲਦੀ ਹੋਈ ਸ਼ਰਾਬ ਵੀ ਨਹੀਂ ਛੱਡਦਾ ਸੀ। ਲੋਕ ਬਥੇਰਾ ਬੋਲਦੇ ਪਰ ਮਜ਼ਾਲ ਐ ਕਿਸੇ ਦੀ ਗੱਲ ਮੰਨ ਲੈਂਦਾ। ਉਮਰ ਜਿਆਦਾ ਨਹੀਂ ਸੀ 35 ਸਾਲ ਦਾ ਜਵਾਨ ਸੀ ਪਰ ਸ਼ਰਾਬ ਖਾ ਗਈ ਸੀ ਇਸ ਲਈ ਹੁਣ ਉਸਦੀ ਸ਼ਕਲ ਵੀ ਕਾਲੀ ਹੁੰਦੀ ਜਾ ਰਹੀ ਸੀ ਹੱਥ ਕੰਬਦੇ ਸਨ। ਪ੍ਰੀਤੋ ਵੀ ਬੜਾ ਲੜਦੀ ਬੜਾ ਉੱਚਾ ਨੀਵਾਂ ਬੋਲਦੀ ਪਰ ਇਹ ਨਾ ਸੁਧਰਿਆ। ਪ੍ਰੀਤੋ ਦੋ ਤਿੰਨ ਸਾਲ ਵੱਡੀ ਸੀ ਪਰ ਲਗਦੀ 30 ਦੀ ਸੀ ਮਸਾ। ਕਰਮ ਕੋਲ ਪੈਲੀ ਚੰਗੀ ਸੀ 15 ਕਿੱਲਿਆਂ ਦਾ ਮਾਲਕ ਸੀ ਇਸ ਲਈ ਸੋਹਣਾ ਗੁਜ਼ਾਰਾ ਹੋਈ ਜਾਂਦਾ ਸੀ। ਬਾਲ ਬੱਚਾ ਕੋਈ ਹੋਇਆ ਨਹੀਂ ਸੀ ਬਹੁਤ ਇਲਾਜ਼ ਕਰਾਇਆ ਦੋਨਾਂ ਨੇ ਪਰ ਹੋਇਆ ਕੁਝ ਨਾ। ਇਹ ਵੀ ਕਾਰਨ ਸੀ ਕਰਮ ਦਾ ਸ਼ਰਾਬ ਪੀਣ ਦਾ। ਕਰਮ ਦੀ ਮਾ ਬਿਸ਼ਨੀ ਇੱਕ ਧਾਰਮਿਕ ਔਰਤ ਸੀ ਜਿਸਨੇ ਕਰਮ ਨੂੰ ਕੱਲੀ ਨੇ ਪਾਲਿਆ ਕਿਉੰਕਿ ਕਰਮ ਦਾ ਪਿਓ ਭਰੀ ਜਵਾਨੀ ਚ ਦੁਨੀਆ ਤੋ ਚਲਾ ਗਿਆ ਸੀ। ਬਿਸ਼ਨੀ ਬਹੁਤ ਮੀਠੇ ਸੁਬਾਹ ਦੀ ਸ਼ਰੀਫ਼ ਜਿਹੀ ਔਰਤ ਸੀ ਜਿਸ ਨੂੰ ਸਾਰਾ ਪਿੰਡ ਇਜ਼ਤ ਦਿੰਦਾ ਸੀ। ਵੈਸੇ ਕਰਮ ਵੀ ਰੱਜ ਕੇ ਸ਼ਰੀਫ਼ ਸੀ ਅੱਜ ਤੱਕ ਕਿਸੇ ਨਾਲ ਉੱਚੀ ਆਵਾਜ਼ ਚ ਨਹੀਂ ਬੋਲਿਆ ਸੀ। ਬੱਸ ਆਹੀ ਪਰਿਵਾਰ ਸੀ ਤਿੰਨ ਜੀ ਸਨ ਘਰ ਚ।
ਪ੍ਰੀਤੋ ਬਹੁਤ ਜਿਆਦਾ ਸੋਹਣੀ ਜਨਾਨੀ ਸੀ ਜਿਸ ਦਾ ਰੰਗ ਜਿਆਦਾ ਗੋਰਾ ਨਾ ਸਹੀ ਪਰ ਸਾਰਾ ਪਿੰਡ ਉਸਦੇ ਸ਼ਰੀਰ ਤੇ ਮਰਦਾ ਸੀ ਐਨੀ ਜਿਆਦਾ ਸੋਹਣੀ ਤੇ ਕਾਮੁਕ ਸੀ ਪ੍ਰੀਤੋ। ਮੁੰਡੇ ਤੁਰੀ ਜਾਂਦੀ ਦਾ ਪਿੱਛਾ ਦੇਖਦੇ ਜਿਹੜਾ ਭਾਰੀ ਤੇ ਕਸਮਾ ਸੀ। ਪੱਟ ਭਾਰੀ ਸਨ ਲੱਕ ਪਤਲਾ ਤੇ ਉਪਰਲੇ ਉਭਾਰ ਵੀ ਫਸੇ ਪਏ ਸਨ ਕੁੜਤੀ ਚ। ਪ੍ਰੀਤੋ ਇੱਕ ਵੱਡੇ ਘਰ ਦੀ ਨੂੰਹ ਸੀ ਇਸ ਲਈ ਆਣ ਇਜ਼ਤ ਵੀ ਦੇਖਣੀ ਪੈਂਦੀ ਸੀ। ਵਿਆਹ ਸ਼ਾਦੀ ਚ ਮੁੰਡੇ ਪ੍ਰੀਤੋ ਵੱਲ ਦੇਖ ਦੇਖ ਉਸਦੇ ਹੁਸਨ ਦਾ ਪਾਣੀ ਭਰਦੇ ਕਿਸੇ ਨਾ ਕਿਸੇ ਬਹਾਨੇ ਮੁੰਡੇ ਪ੍ਰੀਤੋ ਨੂੰ ਬੁਲਾਉਣ ਦੇ ਬਹਾਨੇ ਲਭਦੇ ਤੇ ਕਈ ਥਾਂ ਸਿਰ ਲਗਦੇ ਹੋਣ ਕਰਕੇ ਪ੍ਰੀਤੋ ਨੂੰ ਮਜ਼ਾਕ ਵੀ ਕਰਦੇ ਪਰ ਪ੍ਰੀਤੋ ਕਿਸੇ ਦੇ ਹੱਥ ਨਾ ਆਈ। ਸਾਰਾ ਪਿੰਡ ਇਹੀ ਬੋਲਦਾ ਕੇ ਲੰਗੂਰ ਨੂੰ ਅੰਗੂਰ ਮਿਲ ਗਿਆ ।
ਹਜੇ ਪਿੰਡਾ ਚ ਕਿਸੇ ਕਿਸੇ ਘਰੇ ਬਿਜਲੀ ਆਈ ਸੀ ਲੋਕ ਜਾਣਦੇ ਨਹੀਂ ਸਨ ਬਿਜਲੀ ਕੀ ਹੁੰਦੀ । ਮੁੰਡੇ ਮੋੜਾ ਤੇ ਖੜਕੇ ਗੱਲਾਂ ਕਰਦੇ ਕੇ ਬਿਜਲੀ ਚ ਸ਼ਕਤੀ ਹੁੰਦੀ ਆ ਏਸ ਲਈ ਕਹਿੰਦੇ ਬਿਜਲੀ ਦਿਖਦੀ ਨੀ ਪਰ ਕਹਿੰਦੇ ਬੰਦਾ ਮਾਰ ਦਿੰਦੀ ਆ ਬਿਨਾ ਨਜ਼ਰ ਆਏ। ਕੋਈ ਬਿਜਲੀ ਨੂੰ ਜਿਨ ਪ੍ਰੇਤ ਸਮਝਦਾ ਸੀ ਇਹ ਵਕਤ ਸੀ 1955 ਦੇ ਨੇੜੇ ਦਾ।ਕਣਕ ਵੱਢ ਕੇ ਕੱਢ ਲਈ ਸੀ ਤੇ ਤੂੜੀ ਤੰਦ ਦਾ ਕੰਮ ਹਜੇ ਪਿਆ ਸੀ ਕਿਉੰਕਿ ਕੱਲਾ ਹੋਣ ਕਰਕੇ ਕਰਮ ਤੋ ਨਿਬੜੇ ਨਾ ਕੰਮ। ਮੂਹਰੇ ਨਰਮਾ ਬੀਜਣਾ ਸੀ ਪਾਣੀ ਲਾਉਣਾ ਸੀ ਸੁੱਕੀ ਪਈ ਜ਼ਮੀਨ ਨੂੰ ਇਸ ਲਈ ਕਰਮ ਤੋ ਕੰਮ ਲੋਟ ਨਾ ਆਵੇ ਉਪਰੋਂ ਸ਼ਰਾਬੀ ਬੰਦਾ ਪ੍ਰੀਤੋ ਨੇ ਆਪਣੀ ਸੱਸ ਨਾਲ ਸਲਾਹ ਕਰਕੇ ਅਗਲੇ ਦਿਨ ਕਰਮ ਦੀ ਭੈਣ ਕੋਲ ਗਈਆਂ ਦੋਵੇ ਸੱਸ ਤੇ ਨੂੰਹ। ਓਹ ਵੀ ਤਕੜੇ ਘਰ ਵਿਆਹੀ ਹੋਣ ਕਰਕੇ 5 ਜੋੜੀਆਂ ਬਲਦਾਂ ਦੀਆਂ ਖੜੀਆਂ ਸਨ ਤੇ ਓਹਨਾ ਦਾ ਕੰਮ ਜ਼ੋਰਾਂ ਤੇ ਸੀ । ਕਰਮ ਦੀ ਭੈਣ ਦੇ ਤਿੰਨ ਮੁੰਡੇ ਸਨ ਤੇ ਵੱਡੇ ਦੋ ਵਿਆਹੇ ਹੋਏ ਸਨ ਤੇ ਛੋਟਾ ਮੁੰਡਾ ਦਾਰਾ ਹਜੇ ਵਿਆਹਿਆ ਨਹੀਂ ਸੀ। ਦਾਰਾ ਵਧੀਆ ਜੁੱਸੇ ਦਾ ਗੱਭਰੂ ਸੀ ਜਿਸਦੀ ਚੌੜੀ ਛਾਤੀ ਡੌਲੇ ਭਾਰੀ ਤੇ ਚੜਦੀ ਉਮਰ ਤੇ ਮੁੱਛ ਫੁੱਟ ਗੱਭਰੂ ਜਿਹੜਾ ਰੋਜ ਪਾਈਆ ਘਿਓ ਪੀਕੇ ਡੰਡ ਮਾਰਦਾ ਸੀ ਫੇਰ ਕੋਈ ਦੂਜਾ ਕੰਮ ਕਰਦਾ ਸੀ। ਕਰਮ ਦੀ ਮਾ ਨੇ ਕਿਹਾ " ਪੁੱਤ ਦਾਰੇ ਤੇਰਾ ਮਾਮਾ ਤਾਂ ਹੁਣ ਡੁੱਬ ਗਿਆ ਦਾਰੂ ਚ ਸਾਡਾ ਸਾਰਾ ਕੰਮ ਖੇਤ ਖਿਲਰਿਆ ਪਿਆ ਪੁੱਤ ਬਣਕੇ ਸਾਡੇ ਨਾਲ ਚਲ ਤੇ ਸਾਡਾ ਤੂੜੀ ਤੰਦ ਸਾਂਭ ਕੇ ਨਰਮਾ ਬੀਜ ਆ ਪੁੱਤ" ਦਾਰਾ ਵੀ ਬਹੁਤ ਪਿਆਰ ਕਰਦਾ ਸੀ ਨਾਨੀ ਨੂੰ ਤੇ ਨਾਨਕੇ ਪਿੰਡ ਨੂੰ। ਦਾਰਾ ਬੋਲਿਆ " ਨਾਨੀ ਫਿਕਰ ਨਾ ਕਰ ਮੈ ਚਲਦਾ ਤੁਹਾਡੇ ਨਾਲ ਬੱਸ ਇੱਕ ਬਾਰ ਬਾਪੂ ਨੂੰ ਪੁੱਛ ਲਓ" ਦਾਰੇ ਦਾ ਪਿਓ ਸਰਪੰਚ ਸੀ ਪਿੰਡ ਦਾ। ਨਾਮ ਸੀ ਕਰਤਾਰ। ਸਾਰਾ ਇਲਾਕਾ ਪਾਣੀ ਭਰਦਾ ਸੀ ਕਰਤਾਰ ਸਰਪੰਚ ਦਾ। 20 ਸਾਲ ਤੋ ਵੋਟ ਨਹੀਂ ਪਈ ਸਰਬ ਸੰਮਤੀ ਨਾਲ ਕਰਤਾਰ ਸਰਪੰਚ ਬਣਦਾ ਸੀ। ਹੁਣ ਕਰਤਾਰ ਆਪਣੇ ਰਿਸ਼ਤੇਦਾਰ ਨੂੰ ਰੁਲਣ ਕਿਵੇਂ ਦਿੰਦਾ ਕਰਤਾਰ ਨੇ ਨਵੇਂ ਨਰੋਏ ਬਲਦਾਂ ਦੀ ਜੋੜੀ ਹਲ ਤੇ ਨਰਮੇ ਦਾ ਬੀਜ ਵਗੈਰਾ ਸਭ ਚੀਜਾ ਦਾ ਗੱਡਾ ਭਰ ਕੇ ਭੇਜ ਦਿੱਤਾ ਦਾਰੇ ਨੂੰ। ਪ੍ਰੀਤੋ ਤੇ ਉਸਦੀ ਸੱਸ ਦਾਰੇ ਨੂੰ ਪਿੰਡ ਲਿਆਈਆਂ। ਕਰਮ ਦੇ ਸਕੇ ਚਾਚੇ ਦਾ ਮੁੰਡਾ ਸੀ ਤੇਜਾ। ਤੇਜਾ ਸੀ ਸੱਜਰਾ ਸ਼ਰੀਕ ਤੇ ਕਰਮ ਦੀ ਫ਼ਸਲ ਰੁਲਦੀ ਦੇਖ ਬੜਾ ਖੁਸ਼ ਸੀ ਤੇ ਪ੍ਰੀਤੋ ਤੇ ਵੀ ਚਾਦਰ ਪਾਉਣ ਨੂੰ ਫਿਰਦਾ ਸੀ ਮਤਲਬ ਪ੍ਰੀਤੋ ਦੀ ਜਵਾਨੀ ਹੰਡਾਉਣ ਨੂੰ ਫਿਰਦਾ ਸੀ। ਉਸਨੇ ਜਦੋਂ ਦੇਖਿਆ ਦਾਰਾ ਆ ਗਿਆ ਨਰਮਾ ਬੀਜਣ ਤਾਂ ਓਹ ਸੜ ਭੁਨ ਗਿਆ ਤੇ ਓਹ ਸੋਚਣ ਲੱਗਾ ਦਾਰੇ ਨੂੰ ਇਥੋਂ ਕਿਵੇਂ ਨਾ ਕਿਵੇਂ ਭੇਜਿਆ ਜਾਵੇ।
ਕਰਮ ਦਾ ਘਰ ਬਹੁਤ ਲੰਬਾ ਸੀ। ਸੜਕ ਤੇ ਗੇਟ ਲਗਦਾ ਸੀ ਗੇਟ ਦੇ ਨਾਲ ਦੋ ਬੈਠਕਾਂ ਸਨ ਉਸਤੋਂ ਅੱਗੇ ਤੂੜੀ ਵਾਲੀ ਸਬਾਤ ਤੇ ਕੁਤਰੇ ਵਾਲੀ ਮਸ਼ੀਨ। ਉਸਤੋਂ ਅੱਗੇ ਦਿਨੇ ਮੱਝਾਂ ਲਈ ਦਰੱਖਤਾਂ ਦੇ ਹੇਠਾਂ ਕਿੱਲੇ ਗੱਡੇ ਹੋਏ ਉਸਤੋਂ ਅੱਗੇ ਓਹਨਾ ਦਾ ਮਕਾਨ ਓਹਨਾ ਦੀ ਰਿਹਯਸ਼। ਘਰ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਵੀ ਪਸ਼ੂਆਂ ਲਈ ਸਰਦੀਆਂ ਚ ਰਾਤ ਨੂੰ ਬੰਨਣ ਲਈ ਇੱਕ ਵੱਡਾ ਬਰਾਂਡਾ ਤੇ ਤੂੜੀ ਲਈ ਇੱਕ ਹੋਰ ਕਮਰਾ ਤੇ ਰੂੜੀ ਤੇ ਗੋਹਾ ਕੂੜਾ ਪਾਥੀਆਂ ਲਈ ਜਗ੍ਹਾ ਸੀ। ਦਾਰੇ ਨੂੰ ਗੇਟ ਕੋਲੇ ਕਮਰੇ ਚ ਠਹਰਾ ਦਿੱਤਾ ਗਿਆ। ਅਸਲ ਚ ਦਾਰਾ ਆਪ ਏਥੇ ਗੇਟ ਕੋਲੇ ਆਇਆ ਪ੍ਰੀਤੋ ਤੇ ਬਾਕੀ ਪਰਿਵਾਰ ਤਾਂ ਦਾਰੇ ਨੂੰ ਉਥੇ ਰੱਖ ਕੇ ਹੀ ਰਾਜ਼ੀ ਸੀ ਆਪਣੇ ਕੋਲ। ਜਦੋਂ ਦਾਰੇ ਨੇ ਆਪਣੇ ਮਾਮੇ ਕਰਮ ਨੂੰ ਦੇਖਿਆ ਤਾਂ ਉਸਨੇ ਦੇਖਿਆ ਓਹ ਸ਼ਰਾਬ ਨਾਲ ਬਿਲਕੁਲ ਖਤਮ ਹੋ ਚੁੱਕਿਆ ਸੀ ਉਸਨੂੰ ਫਿਕਰ ਹੋਈ ਆਪਣੇ ਮਾਮੇ ਦੀ ਪਰ ਇਹ ਕੀ ਕਰਮ ਨੇ ਦਾਰੇ ਨੂੰ ਬਲਾਇਆ ਹੀ ਨਹੀਂ ਬੱਸ ਦੇਖ ਕੇ ਅੱਗੇ ਲੰਘ ਗਿਆ। ਦਾਰੇ ਨੇ ਸੋਚਿਆ ਸ਼ਾਇਦ ਸ਼ਰਾਬੀ ਹੋਣ ਕਰਕੇ ਪਹਿਚਾਣਿਆ ਨੀ ਹੋਣਾ । ਦਾਰਾ ਵੀ ਪਿੱਛੇ ਗਿਆ ਘੰਟੇ ਕੂ ਬਾਅਦ। ਕਰਮ ਉਦੋਂ ਤਕ ਸੋ ਚੁੱਕਾ ਸੀ। ਪ੍ਰੀਤੋ ਭਾਂਡੇ ਮਾਂਜ ਰਹੀ ਸੀ। ਦਾਰੇ ਨੇ ਕਿਹਾ " ਮਾਮੀ ਮੈਨੂੰ ਮਾਮੇ ਨੇ ਬੁਲਾਇਆ ਹੀ ਨੀ ਮੈਨੂੰ ਦੇਖ ਕੇ ਲੰਘ ਆਇਆ ਕੋਲੋ ਨਾਲੇ ਇਹ ਤਾਂ ਜਮਾ ਬੀਤ ਗਿਆ ਇਸ ਚ ਜਿੰਦ ਜਾਨ ਹੈਨੀ ਮਾਮੀ" ਪ੍ਰੀਤਿ ਬੋਲੀ " ਦਾਰੇ ਕੀ ਦੱਸਾ ਇਹ ਹੁਣ ਜਿੰਦਾ ਲਾਸ਼ ਆ ਸਾਨੂੰ ਵੀ ਨੀ ਸਿੱਧੇ ਮੂਹ ਬੁਲਾਉਂਦਾ ਬੇਗਾਨੇ ਮੁੰਡਿਆਂ ਨਾਲ ਮੇਰਾ ਨਾ ਜੋੜ ਦਿੰਦਾ ਦਾਰੇ ਹੁਣ ਇਹ ਜਿਆਦਾ ਦਿਨ ਦਾ ਪ੍ਰਾਹੁਣਾ ਨੀ" ਇਹ ਬੋਲ ਕੇ ਰੋ ਪਈ ਪ੍ਰੀਤੀ। ਦਾਰੇ ਨੇ ਆਪਣੇ ਨਾਨਕੇ ਘਰ ਦੇ ਹਾਲਾਤ ਦੇਖੇ ਤੇ ਬੜਾ ਦੁੱਖ ਹੋਇਆ ਉਸਨੂੰ। ਓਹ ਇਹਨਾ ਸੋਚਾਂ ਚ ਹੀ ਆਪਣੇ ਕਮਰੇ ਚ ਆ ਗਿਆ। ਸੋਚਦੇ ਸੋਚਦੇ ਨੂੰ ਕਦੋ ਨੀਂਦ ਲੱਗੀ ਉਸਨੂੰ ਪਤਾ ਹੀ ਨਾ ਲੱਗਿਆ। ..... Baki next ch