ਹੀਰੇ ਦੀ ਜ਼ਿੰਦਗੀ : ਪਿੰਡ ਦਾ 24 ਕੁ ਸਾਲ ਦਾ ਨੌਜਵਾਨ ਹੈ। ਢਾਈ ਤਿੰਨ ਕਿੱਲੇ ਪੈਲ਼ੀ ਸੀ। ਹੀਰਾ ਨੌਵੀਂ ਜਮਾਤ ਚ ਪੜ੍ਹਦਾ ਸੀ ਜਦੋਂ ਉਹਦਾ ਪਿਉ ਗੁਰਮੁਖ ਸਿੰਘ (ਮੁੱਖਾ) ਖੇਤ ਦੀ ਮੋਟਰ ਤੇ ਪਾਣੀ ਲਾਉਂਦਿਆ ਬਿਜਲੀ ਲੱਗਣ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ। ਘਰ ਵਿੱਚ ਮਾਂ ਜਸਵਿੰਦਰ ਕੌਰ ਜਿਸ ਨੂੰ ਸਾਰੇ ਜੱਸੇ ਕਹਿ ਕੇ ਬੁਲਾਉਂਦੇ ਸਨ ਤੇ ਹੀਰੇ ਤੋਂ 2 ਸਾਲ...
xforum.live