Ohi raikot wala
New Member
- 43
- 19
- 9
ਬਹੁਤ ਧੰਨਵਾਦ ਵੀਰ, feedback ਲਈ। ਮੈਂ ਵੀ ਸਟੋਰੀ ਨੂੰ interesting.ਬਣਾਉਂਦੇ ਰਹਿਣ ਲਈ ਸੋਚ ਸੋਚਕੇ ਲਿਖ ਰਿਹਾਂ ਆਂ।Veere eh ethe pehli story aa jehdi mai puri read kiti aa pehle din ton hi wait rehndi aa update di
Nhi dujia stories ch interest ghat janda 4-5 update ton baad hi
Mai kde koi story end tak nhi follow kiti
Bai yr ik request aa time jina marzi lae leya kr…pr next update di date dsdeya kr story de last ch…baar baar check krna paindaਬਹੁਤ ਧੰਨਵਾਦ ਵੀਰ, feedback ਲਈ। ਮੈਂ ਵੀ ਸਟੋਰੀ ਨੂੰ interesting.ਬਣਾਉਂਦੇ ਰਹਿਣ ਲਈ ਸੋਚ ਸੋਚਕੇ ਲਿਖ ਰਿਹਾਂ ਆਂ।
ਬਾਈ ਪਤਾ ਨੀ ਹੁੰਦਾ ਕਦੋਂ ਟਾਈਮ ਲੱਗਣਾ ਲਿਖਣ ਦਾ। ਕਈ ਵਾਰ 3-4 ਦਿਨ ਵਿਚ ਟਾਈਮ ਲੱਗ ਜਾਂਦਾ, ਕਈ ਵਾਰ ਹਫਤੇ ਬਾਦ। ਇਸ ਲਈ exact ਤਰੀਕ ਦੱਸਣੀ ਮੁਸ਼ਕਿਲ ਹੁੰਦੀ। ਬਾਕੀ ਅਗਲੀ ਅਪਡੇਟ ਸ਼ਾਇਦ 2-3 ਦਿਨਾਂ ਵਿਚ ਆ ਜਾਵੇ।Bai yr ik request aa time jina marzi lae leya kr…pr next update di date dsdeya kr story de last ch…baar baar check krna painda