ਬਹੁਤ ਧੰਨਵਾਦ ਬਾਈ feedback ਦਿੰਦੇ ਰਹਿਣ ਲਈ। ਇੱਦਾਂ ਦੇ ਕਮੈਂਟ ਪੜਕੇ ਲਗਦਾ ਕਿ ਸਚਮੁਚ ਈ ਸਟੋਰੀ ਕਿਸੇ ਨੂੰ ਪਸੰਦ ਆ ਰਹੀ ਆ। ਨਹੀਂ ਤਾਂ "nice" ਤੇ "waiting for next update" ਵਰਗੇ ਕਮੈਂਟ ਤਾਂ ਮੰਡੀਰ ਹਰ ਇਕ ਸਟੋਰੀ ਤੇ ਕਰ ਰਹੀ ਆ।eh story sirf 3 characters ch chal rahi a pher v bhut ghaint a... because of writing power .. keep it up.
ਭਰਾ ਉਡੀਕ ਉਸ ਚੀਜ਼ ਦੀ ਹੁੰਦੀ ਹੈ ਜੋ ਚੰਗੀ ਹੋਵੇ ਨਹੀਂ ਚਵਲਾਂ ਤਾਂ ਬਹੁਤ ਮਾਰ ਰਹੇ ਹਨਬਹੁਤ ਧੰਨਵਾਦ ਬਾਈ feedback ਦਿੰਦੇ ਰਹਿਣ ਲਈ। ਇੱਦਾਂ ਦੇ ਕਮੈਂਟ ਪੜਕੇ ਲਗਦਾ ਕਿ ਸਚਮੁਚ ਈ ਸਟੋਰੀ ਕਿਸੇ ਨੂੰ ਪਸੰਦ ਆ ਰਹੀ ਆ। ਨਹੀਂ ਤਾਂ "nice" ਤੇ "waiting for next update" ਵਰਗੇ ਕਮੈਂਟ ਤਾਂ ਮੰਡੀਰ ਹਰ ਇਕ ਸਟੋਰੀ ਤੇ ਕਰ ਰਹੀ ਆ।