• If you are trying to reset your account password then don't forget to check spam folder in your mailbox. Also Mark it as "not spam" or you won't be able to click on the link.

Fantasy ਭਾਬੀ ਤੇਰੀ ਭੈਣ ਪਟੋਲਾ ਤੂੰ ਵੀ ਮੇਰਾ ਲੈ ਲਾ ਲੁੱਲਾ

Tera Jass

ıllıllı ♥ Jassi ♥ ıllıllı
5,946
7,058
144
Part 3
ਇੱਕ ਮੁਲਾਕਾਤ Episode 1

ਅਗਲੇ ਦਿਨ ਵੀਰੇ ਨੇ ਭਾਬੀ ਨੂੰ ਸ਼ੌਪਿੰਗ ਕਰਾਉਣ ਜਾਣਾ ਸੀ। ਉਸਨੂੰ ਆਪਣੀ ਸੱਸ ਨੂੰ ਫੋਨ ਲਾਇਆ ਤੇ ਕਿਹਾ ਮੰਮੀ ਦੀਕਸ਼ਾ ਨੂੰ ਸ਼ੌਪਿੰਗ ਕਰਾਉਣ ਲੈ ਕੇ ਜਾਣਾ ਸੀ। ਪਹਿਲਾਂ ਤਾਂ ਸੱਸ ਨਾਂਹ ਕਰਦੀ ਸੀ ਪਰ ਦੀਕਸ਼ਾ ਦੇ ਜ਼ੋਰ ਲਾਉਣ ਤੇ ਉਸਦੀ ਮੰਮੀ ਮੰਨ ਗਈ। ਵੀਰਾ ਗੱਡੀ ਚਮਕਾਉਣ ਲੱਗ ਪਿਆ। ਮੈਂ ਵੀਰੇ ਨੂੰ:- ਵੀਰੇ ਅੱਜ ਕਿੱਥੇ ਦੀਆਂ ਤਿਆਰੀਆਂ? ਵੀਰਾ:- ਤੇਰੀ ਭਾਬੀ ਨੂੰ ਸ਼ੌਪਿੰਗ ਕਰਾਉਣ ਜਾਣਾ ਅੱਜ ਤੂੰ ਵੀ ਚੱਲ ਚਲ.... ਮੈਂ:- ਨਾ ਬਾਈ ਮੇਰਾ ਕਿ ਕੰਮ ਜਾਉ ਤੁਸੀਂ ਮੈਂ ਕਬਾਬ ਵਿੱਚ ਹੱਡੀ ਨੀ ਬਣਨਾ ਚਾਹੁੰਦਾ। ਓ ਕੁੱਝ ਨੀ ਹੁੰਦਾ ਆਜਾ ਤੂੰ ਰੀਆ ਵੀ ਆ ਰਹੀ ਆ ਦੀਕਸ਼ਾ ਨਾਲ। ( ਰੀਆ ਦਾ ਨਾਮ ਸੁਣ ਕੇ ਮੇਰੇ ਮੂੰਹ ਚੋਂ ਲਾਰ ਟੱਪਕ ਗਈ )

ਮੈਂ:- ਕੀ ਗੱਲ ਕਰਦਾ ਬਾਈ ਸੱਚੀ ਆਉਣਾ ਰੀਆ ਨੇ ਵੀਰਾ:- ਆਹੋ ਰੀਆ ਵੀ ਆਊਗੀ ਮੈਨੂੰ ਦੀਕਸ਼ਾ ਨੇ ਖ਼ੁਦ ਦੱਸਿਆ। ਇੰਨਾ ਸੁਣ ਕੇ ਮੈਂ ਵੀ ਨਾਲ ਜਾਣ ਦਾ ਫੈਸਲਾ ਕਰ ਲਿਆ। ਵੀਰਾ:- ਚੱਲ ਜਾ ਕੇ ਤਿਆਰ ਹੋ ਜਾ ਮੈਂ ਗੱਡੀ ਸਟਾਰਟ ਕਰਦਾ। ਮੈਂ ਜਲਦੀ ਜਲਦੀ ਨਹਾ ਕੇ ਸੋਹਣੇ ਕੱਪੜੇ ਪਾ ਲਏ। ਵੀਰੇ ਨੇ ਹੋਰਨ ਮਾਰਿਆ ਪੌ ਪੌ....ਆਜਾ ਜਲਦੀ ਯਾਰ...
ਮੈਂ:- ਆ ਗਿਆ ਆ ਗਿਆ ਬੱਸ ਇੰਨਾ ਕਹਿ ਕੇ ਮੈਂ ਗੱਡੀ ਚ ਆ ਬੈਠਾ ਵੀਰੇ ਨੇ ਸੈਲਫ ਮਾਰੀ ਤੇ ਗੱਡੀ ਤੌਰ ਲਈ। ਵੀਰਾ:- ਅੱਜ ਕੁੱਝ ਜ਼ਿਆਦਾ ਹੀ ਚਾ ਚੜ੍ਹਿਆ ਆ ਸੇਠ ਨੂੰ😂
ਓ ਚੱਲ ਅਸੀਂ ਗੱਲਾਂ ਬਾਤਾਂ ਕਰਦੇ ਜਾ ਰਹੇ ਸੀ। ਰਸਤੇ ਵਿੱਚ ਵੀਰੇ ਨੂੰ ਭਾਬੀ ਦਾ ਫੋਨ ਆਇਆ। ਬਾਈ ਨੇ ਫੋਨ bluetooth ਤੇ ਲਾਇਆ ਹੋਇਆ ਸੀ। ਭਾਬੀ:- ਜਾਨੂੰ ਕਿੱਥੇ ਰਹਿ ਗਏ ਆਏ ਨੀ ਹਾਲੇ ਤੱਕ

ਵੀਰਾ:- ਬੱਸ ਰਸਤੇ ਚ ਆਂ ਖੰਡ ਪੁੰਹਚ ਚੱਲੇ ਦੱਸਾਂ ਮਿੰਟਾਂ ਤੱਕ
ਭਾਬੀ:- ਠੀਕ ਆ ਜੀ ਜਲਦੀ ਆਜੋ Ummmaahh
ਇੰਨਾ ਕਹਿ ਕੇ ਭਾਬੀ ਨੇ ਫ਼ੋਨ ਕੱਟ ਦਿੱਤਾ। ਆਪਾਂ ਉਹਨਾਂ ਦੇ ਅੱਡੇ ਤੇ ਪੌਹਚ ਗਏ। ਦੋਵੇਂ ਭੈਣਾਂ ਤਿਆਰ ਹੋ ਕੇ ਸਾਡੀ ਰਾਹ ਉਡੀਕ ਰਹੀਆਂ ਸਨ। ਵੀਰੇ ਨੇ ਗੱਡੀ ਚੋਂ ਉੱਤਰ ਕੇ ਭਾਬੀ ਨੂੰ ਜੱਫੀ ਪਾ ਲਈ। ਮੈਂ ਰੀਆਂ ਵੱਲ ਵੇਖ ਰਿਹਾ ਸੀ। ਉਹਨੇ ਸੰਗਦੀ ਨੇ ਨੀਵੀਂ ਪਾ ਲਈ। ਫਿਰ ਵੀਰਾ ਕਹਿੰਦਾ ਚਲੋ ਚੱਲਦੇ ਆ। ਵੀਰੇ ਨੇ ਆ ਕੇ ਮੇਰੇ ਕੰਨ ਚ ਕਿਹਾ ( ਤੂੰ ਰੀਆ ਨਾਲ ਪਿੱਛੇ ਬਹਿ ਜਾਈਂ ਭਾਬੀ ਤੇਰੀ ਮੋਹਰੇ ਬਹਿ ਜਾਉ। ਮੈਂ ਕਿਹਾ ਠੀਕ ਆ ਵੀਰਾ ਤੇ ਭਾਬੀ ਮੋਹਰੇ ਬਹਿ ਗਏ। ਰੀਆ ਗੱਡੀ ਦੀ ਪਿੱਛਲੀ ਬਾਰੀ ਕੋਲ ਖੜੀ ਸੀ। ਮੈਂ ਗੱਡੀ ਦੀ ਵਾਰੀ ਖੋਲੀ ਰੀਆ ਜਾ ਕੇ ਬੈਠ ਗਈ। ਮੈਂ ਵੀ ਗੱਡੀ ਚ ਬਹਿ ਗਿਆ। ਵੀਰੇ ਨੇ ਗੱਡੀ ਤੋਰ ਲਈ। ਭਾਬੀ ਵੀਰੇ ਨੂੰ:- ਜੀ ਮੈਨੂੰ ਵੀ ਸਿੱਖਾ ਦੋ ਗੱਡੀ....

ਵੀਰਾ:- ਜਰੂਰ ਸਿੱਖਾ ਦਿੰਦੇ ਆ ਦੀਕਸ਼ਾ ਜੀ। ਵੀਰਾ ਗੱਡੀ ਸਖਾਉਣ ਦੇ ਬਹਾਨੇ ਭਾਬੀ ਦੇ ਹੱਥ ਫੇਰੀ ਜਾ ਰਿਹਾ ਸੀ। ਰੀਆ ਆਪਣੀ ਭੈਣ ਦੇਖ ਰਹੀ ਸੀ। ਫੇਰ ਮੈਂ ਖਾਂਗੇਆ ਤਾਂ ਵੀਰਾ ਸਮਝ ਗਿਆ। ਉਸ ਤੋਂ ਬਾਅਦ ਆਪਾਂ ਹੋਟਲ ਚ ਜਾ ਪੁੱਜੇ। ਇੱਕ ਟੇਬਲ ਤੇ ਵੀਰਾ ਤੇ ਭਾਬੀ ਬੈਠ ਗਏ ਦੂਜੇ ਟੇਬਲ ਤੇ ਮੈਂ ਤੇ ਰੀਆ। ਵੀਰੇ ਨੇ 2 ਪੀਜ਼ੇ ਤੇ 2 ਕੋਲਡ ਡਰਿੰਕਾਂ ਮੰਗਾਈਆਂ।

download

ਵੀਰੇ ਤੇ ਭਾਬੀ ਹੁਣੀ ਇੱਕੋ ਥਾਲੀ ਚੋਂ ਪੀਜ਼ਾ ਖਾਣ ਲੱਗੇ। ਅਤੇ ਡਰਿੰਕ ਵੀ ਇੱਕੋ ਪਾਈਪ ਨਾਲ ਪੀ ਰਹੇ ਸਨ। ਰੀਆ ਨੇ ਪੀਜ਼ਾ ਖਾਣਾ ਸਟਾਰਟ ਕੀਤਾ। ਰੀਆ:- ਲੋ ਤੁਸੀਂ ਵੀ ਖਾਓ...
ਮੈਂ ਨਹੀਂ ਨਹੀਂ ਤੁਸੀਂ ਖਾਓ ਪਹਿਲਾਂ ਰੀਆ:- ਲੈ ਜੀਜੂ ਤੇ ਭਾਬੀ ਵੀ ਲੱਗੇ ਹੋਏ ਆ ਖਾਣ😁 ਤੁਸੀਂ ਕਿਉਂ ਸੰਗ ਰਹੇ ਹੋ। ਰੀਆ ਨੇ ਮੇਰੇ ਨਾਲ ਪੀਜ਼ਾ ਸੇਅਰ ਕੀਤਾ। ਅਸੀਂ ਦੋਵੇਂ ਪੀਜ਼ਾ ਖਾਣ ਲੱਗ ਪਏ। ਮੈਂ ਪਾਈਪ ਵਾਲੀ ਡਰਿੰਕ ਵੀ ਖੋਲ ਲਈ ਅਤੇ ਵਿੱਚ ਦੋ ਪਾਈਪ ਰੱਖ ਦਿੱਤੇ। ਥੋੜਾ ਥੋੜਾ ਰੀਆ ਵੀ ਸੰਗ ਰਹੀ ਸੀ ਤੇ ਥੋੜਾ ਥੋੜਾ ਮੈਂ। ਰੀਆ:- ਤੁਸੀਂ ਪੀ ਲੋ ਪਹਿਲਾਂ ਮੈਂ:- ਨਹੀਂ ਇਕੱਠੇ ਪੀਂਦੇ ਆ। ਰੀਆ ਨੇ ਸਮਾਇਲ ਕੀਤੀ ਫੇਰ ਆਪਾਂ ਇਕੱਠਿਆਂ ਨੇ ਡਰਿੰਕ ਪੀਤੀ। ਜਦੋਂ ਅਸੀਂ ਇਕੱਠੇ ਡਰਿੰਕ ਪੀ ਰਹੇ ਸੀ ਤਾਂ ਭਾਬੀ ਨੇ ਸਾਨੂੰ ਵੇਖ ਲਿਆ। ਉਸਨੇ ਵੀਰੇ ਨੇ ਅੱਖ ਮਾਰੀ ਤੇ ਕਿਹਾ ਵਿਆਹ ਸਾਡਾ ਹੋਣਾ ਜਾ ਇਹਨਾਂ ਦਾ। ਦੋਵੇਂ ਉੱਚੀ ਉੱਚੀ ਹੱਸਣ ਲੱਗੇ। ਆਪਾਂ ਪੀਜ਼ਾ ਤੇ ਕੋਕ ਮੁਕਾ ਲਿਆ ਸੀ।

ਫੇਰ ਮੈਂ ਰੀਆ ਨੂੰ ਪੁੱਛਿਆ ਕਿ ਸਵੀਟ ਕਿ ਖਾਓਗੇ... ਕਹਿੰਦੀ ਆਇਸ ਕਰੀਮ ਖਾਂਦੇ ਆ। ਮੈਂ ਵੇਟਰ ਨੂੰ ਕਹਿ ਕੇ 2 ਆਈਸ ਕਰੀਮ ਦਾ ਆਰਡਰ ਕੀਤਾ। ਵੇਟਰ ਰੀਆ ਨੂੰ :- ਮੇਮ ਕਿਹੜਾ Flavour ਲੈ ਕੇ ਆਵਾਂ? ਉਸਨੇ ਵੇਟਰ ਨੂੰ Mint Chocolate Chips Ice Cream ਲਿਆਉਣ ਲਈ ਕਿਹਾ।

maxresdefault

ਵੇਟਰ ਨੇ ਮੈਨੂੰ ਪੁੱਛਿਆ ਸਰ ਤੁਸੀਂ ਮੈਂ ਕਿਹਾ ਮੈਨੂੰ ਵੀ ਇਹੀ ਲਿਆਦੋ। ਵੇਟਰ ਨੇ ਆਈਸ ਕਰੀਮ ਲੈ ਆਂਦੀ। ਜਦ ਮੈਂ ਖਾ ਕੇ ਵੇਖੀ ਤਾਂ ਬਹੁਤ ਸਵਾਦ ਸੀ। ਮੈਂ ਰੀਆ ਨੂੰ:- ਤੁਹਾਡੀ ਪਸੰਦ ਤਾਂ ਬਹੁਤ ਸੋਹਣੀ ਆ। ਸੱਚੀ ਬਹੋ ਸਵਾਦ ਆ Ice Cream ਰੀਆ ਨੇ ਸਮਾਇਲ ਦਿੱਤੀ। ਰੀਆ:- ਜੱਸ ਇਹ ਪੁਦੀਨੇ ਦੀ ਹੁੰਦੀ ਆ ਮੈਂ ਜਿੰਨੀ ਵਾਰ Ice Cream ਖਾਣੀ ਹੋਵੇ ਇਹੀ ਖਾਂਦੀ ਆ ਮੇਰੀ Favourite ਆ। ਮੈਂ:- ਹੁਣ ਤਾਂ ਮੇਰੀ ਵੀ Favourite ਹੋ ਗਈ ਇਹ ਆਈਸ ਕਰੀਮ। ਆਪਾਂ ਦੋਵੇਂ ਹੱਸਣ ਲੱਗੇ ਇੰਨੇ ਨੂੰ ਆਪਾਂ ਟੇਬਲ ਵੱਲ ਵੇਖਿਆ ਤਾਂ ਉੱਥੇ ਵੀਰਾ ਤੇ ਭਾਬੀ ਨਹੀਂ ਸੀ। ਰੀਆ:- ਦੀਦੀ ਤੇ ਜੀਜੂ ਕਿੱਥੇ ਚੱਲ ਗਏ?
ਮੈਂ:- ਮੈਨੂੰ ਕੀ ਪਤਾ ਯਾਰ ਮੈਂ ਤਾਂ ਤੇਰੇ ਨਾਲ ਬਹਿ ਕੇ ਆਈਸ ਕਰੀਮ ਖਾ ਰਿਹਾ ਸੀ।
ਰੀਆ:- ਮੈਂ ਦੀਦੀ ਨੂੰ ਫੋਨ ਕਰਕੇ ਪੁੱਛਦੀ ਆ...
ਰੀਆ ਜੱਸ ਫੋਨ ਨੀ ਲੱਗ ਰਿਹਾ ਦੀਦੀ ਦਾ....
ਮੈਂ:- ਅੱਛਾ ਮੈਂ ਦੇਖਦਾ ਕਰਕੇ ਮੈਂ ਵੀਰੇ ਨੂੰ ਫੋਨ ਲਾਇਆ ਤੇ ਵੀਰੇ ਦਾ ਫੋਨ ਵੀ ਬੰਦ ਆ ਰਿਹਾ ਸੀ।
ਮੈਂ ਰੀਆ ਨੂੰ:- ਵੀਰੇ ਦਾ ਫੋਨ ਵੀ ਨੀ ਲੱਗ ਰਿਹਾ....

ਅਸੀਂ ਦੋਵੇਂ ਘਬਰਾ ਗਏ ਤੇ ਵੀਰੇ ਤੇ ਭਾਬੀ ਨੂੰ ਲੱਭਣ ਲੱਗੇ......

ਇੱਕ ਮੁਲਾਕਾਤ Episode 2

images-8
Coming Soon...
 
Last edited:
  • Like
Reactions: Pardhan

Pardhan

Ak 47
3,408
1,636
159

ਗੁੱਡ
 
  • Like
Reactions: Tera Jass

Tera Jass

ıllıllı ♥ Jassi ♥ ıllıllı
5,946
7,058
144
ਗੁੱਡ
ਮੇਰੀ ਨਵੀ ਸਟੋਰੀ ਪੜ ਪ੍ਰਧਾਨ ਡੱਬੂ ਮੇਰਾ ਕੁੱਤਾ ਹੈ।
 
  • Like
Reactions: Pardhan

Pardhan

Ak 47
3,408
1,636
159
ਮੇਰੀ ਨਵੀ ਸਟੋਰੀ ਪੜ ਪ੍ਰਧਾਨ ਡੱਬੂ ਮੇਰਾ ਕੁੱਤਾ ਹੈ।
ੳਕੇ
 
  • Like
Reactions: Tera Jass

rajni615

Active Member
966
1,306
139

Nicee
 
  • Like
Reactions: Tera Jass
Top