ਅੱਗੋ ਪਿੱਛੋਂ ਤੇ ਤੇਰਾ ਕਮੈਂਟ ਦੇਖਿਆ ਨਹੀਂ ? ਇਹੋ ਜਹੇ ਘੂਸਿਆਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਆਪਾਂ ਤੇਰੀ ਸਟੋਰੀ ਕਰਕੇ ਆਈਦਾ ਇਥੇ ਅੱਤ ਕਰਾਉਦਾ ਤੂੰ ਜੱਟਾ