- 1,014
- 1,539
- 144
ਇਹ ਸੱਚੀ ਕਹਾਣੀ ਮੇਰੀ ਜਾਣੀਕੇ ਮਨਪ੍ਰੀਤ ਕੌਰ ਦੀ ਕਹਾਣੀ ਤੁਸੀ ਮੇਰੀ ਹੀ ਜੁਬਾਨੀ ਸੁਣੋਗੇ , ਮੈ ਮਨਪ੍ਰੀਤ ਪੰਜਾਬ ਦੇ ਜਲੰਧਰ ਏਰੀਏ ਦੀ ਇਕ ਸਾਧਾਰਣ ਜਹੀ ਫੈਮਲੀ ਦੀ ਰਹਿਣ ਵਾਲੀ ਹਾ ਮੇਰੇ ਘਰ ਮੇਰੇ ਮੰਮੀ ਡੈਡੀ ਤੇ ਮੇਰਾ ਇੱਕ ਨਿੱਕਾ ਭਰਾ ਰਹਿੰਦੇ ਹਾ , ਭਰਾ ਮੇਰੇ ਤੋ ਚਾਰ ਸਾਲ ਛੋਟਾ ਆ ਤੇ ਮੈ ਇਥੋ ਪਿੰਡ ਵਿੱਚੋ ਹੀ ਦਸਵੀ ਤੇ ਫਿਰ ਵਾਰਵੀ ਸ਼ਹਿਰ ਤੋ ਕਰਕੇ ਮੈ ਬੀ ਏ ਦੀ ਪੜਾਈ ਕਰਨ ਲੱਗ ਪਈ ਸੀ , ਬੀ ਏ ਫਾਈਨਲ ਸਾਲ ਵਿੱਚ ਸੀ ਮੈ ਜਦੋ ਮੈਨੂੰ ਘਰਦਿਆ ਨੇ ਆਈਲੈਟਸ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਸੀ ਤਾ ਜੋ ਮੈ ਬਾਹਰਲਾ ਬਣਾ ਸਕਾ ਤੇ ਮੇਰਾ ਚੰਗਾ ਭਵਿੱਖ ਬਣ ਜਾਏ ਪੜਨ ਵਿੱਚ ਹੁਸ਼ਿਆਰ ਹੀ ਸੀ ਮੈ ਤਾ ਕਰਕੇ ਬੀ ਏ ਪਾਸ ਕਰਦੀ ਨੇ ਨਾਲ ਹੀ ਥੋੜੇ ਟਾਈਮ ਵਿੱਚ ਹੀ ਆਈਲੈਟਸ ਦਾ ਕੋਰਸ ਕਰਲਿਆ ਸੀ , ਘਰਦੀਆ ਨੇ ਰਿਸ਼ਤੇਦਾਰਾ ਤੇ ਆੜਤੀਏ ਤੋ ਪੈਸੇ ਫੜ ਕੇ ਮੇਰਾ ਬਾਹਰਲਾ ਅਪਲਾਈ ਕਰਵਾ ਦਿੱਤਾ ਸੀ ,
ਮੈਨੂੰ ਵੀ ਬਹੁਤ ਚਾਅ ਸੀ ਬਾਹਰ ਜਾਣ ਦਾ ਕਿਉਕੇ ਮੇਰੀਆ ਦੋ ਸਹੇਲੀਆ ਬਾਹਰ ਗਈਆ ਹੋਈਆ ਸੀ ਤੇ ਕਦੇ ਕਦੇ ਫੋਨ ਕਰ ਲੈਦੀਆ ਸੀ , ਉਹਨਾ ਨੇ ਬਹੁਤ ਹੀ ਵਧੀਆ ਵਧੀਆ ਗੱਲਾ ਬਾਹਰ ਵਾਰੇ ਦੱਸ ਮੇਰੇ ਅੰਦਰ ਬਾਹਰ ਜਾਣ ਦੀ ਹੋਰ ਵੀ ਖਿੱਚ ਪਾ ਦਿੱਤੀ ਸੀ , ਮੈਨੂ ਮੇਰੀਆ ਸਹੇਲੀਆ ਵਲੈਤਣ ਜੱਟੀ ਕਹਿੰਦੀਆ ਸਨ ਤੇ ਮੈ ਵੀ ਆਪਣੇ ਆਪ ਨੂੰ ਵਲੈਤਣ ਜੱਟੀ ਕਹਿਣ ਲੱਗ ਪਈ ਸੀ ਮੇਰੀ ਉਮਰ ਉਸ ਸਮੇ 24 ਸਾਲ ਦੀ ਸੀ ਜਦੋ ਮੇਰਾ ਯੂ ਕੇ ਦਾ ਵੀਜਾ ਲੱਗ ਗਿਆ ਸੀ ,
ਸ਼ਰੀਰ ਪੱਖੋ ਤਾ ਮੈ ਪਹਿਲਾ ਤੋ ਥੋੜੀ ਮੋਟੀ ਹੀ ਸੀ , ਪਰ ਉਝ ਸਕੂਲ ਟਾਈਮ ਕਈ ਮੁੰਡੇ ਮੇਰੇ ਮਗਰ ਪਏ ਰਹਿੰਦੇ ਸੀ , ਪੋਲੇ ਪੋਲੇ ਸਰੀਰ ਦੇ ਗਾਹਕ ਵੀ ਘੱਟ ਨੀ ਇਸ ਦੁਨਿਆ ਚ , ਇਸੇ ਕਰਕੇ ਕਈਆ ਨੇ ਪਰਪੋਜ ਵੀ ਕੀਤੇ ਪਰ ਉਸ ਟਾਈਮ ਦਿਮਾਗ ਪੜਾਈ ਵਿੱਚ ਸੀ ,
ਖੈਰ ਮੇਰਾ ਪਹਿਲਾ ਪਿਆਰ ਮੈਨੂ ਆਈਲੈਟਸ ਕਰਦੀ ਨੂੰ ਮਿਲਿਆ ਸੀ , ਜਦ ਮੈ ਰੋਜ ਬੱਸ ਚ ਸ਼ਹਿਰ ਨੂੰ ਜਾਦੀ ਹੁੰਦੀ ਸੀ , .... To be continued
ਦੱਸੋ ਕਿਵੇ ਲੱਗਾ ਸਟਾਰਟ ਫੇਰ ਅੱਗੇ ਦੀ ਕਹਾਣੀ ਦੱਸਿਏ ...