Preet jatti34
Member
- 246
- 145
- 43
Nice describeਹੁਣ ਅੱਗੇ ....
ਏਅਰਪੋਰਟ ਤੇ ਉੱਤਰ ਕੇ ਬਾਹਰ ਨਿਕਲਦੇ ਹੀ ਇੰਝ ਲੱਗਿਆ ਕੇ ਹੁਣ ਦੁਨਿਆ ਜਿੱਤ ਲਈ ਜੱਟੀ ਨੇ , ਇੱਕ ਸਾਡੇ ਦੂਰ ਦਾ ਰਿਸ਼ਤੇਦਾਰ ਮੰਮੀ ਦੀ ਰਿਸ਼ਤੇਦਾਰੀ ਚੋ ਉਹਨੂੰ ਮੈ ਏਅਰਪੋਰਟ ਤੋ ਫੂਨ ਕੀਤਾ ਕੇ ਮਾਮਾ ਜੀ ਮੈ ਪਹੁੰਚ ਗਈ ਆ ਤਾ ਉਹ ਮੈਨੂੰ ਲੈਣ ਲਈ ਆਇਆ ਤੇ ਉਸ ਨਾਲ ਗੱਡੀ ਚ ਬੈਠ ਮੈ ਉਹਨਾ ਦੇ ਘਰ ਗਈ ਉਥੇ ਮੈਨੂ ਇੱਕ ਨਿੱਕਾ ਜਿਹਾ ਕਮਰਾ ਸਿੰਗਲ ਬੈੱਡ ਮਿਲਿਆ ਤੇ ਰੋਟੀ ਖਾਦੇ ਟਾਈਮ ਉਹ ਮਾਮੇ ਨੇ ਮੈਨੂੰ ਸਮਝਾਈਆ ਕੇ ਤੂੰ ਦੋ ਤਿੰਨ ਦਿਨ ਇਥੇ ਰਹਿਲਾ ਪਰ ਫਿਰ ਤੇਰੀ ਮਾਮੀ ਨੇ ਆ ਜਾਣਾ ਉ ਬੱਚਿਆ ਨਾਲ ਕਿਤੇ ਘੁੰਮਣ ਗਈ ਹੋਈ ਸੀ ਉਦੋ ਤੱਕ ਨੂੰ ਆਪਣੇ ਲਈ ਕਮਰਾ ਲੱਭ ਲਈ ,
ਪਹਿਲੀ ਵਾਰ ਇੰਨੀ ਜਿੰਮੇਵਾਰੀ ਪਈ ਸੀ ਤੇ ਹੁਣ ਮੰਨ ਚ ਡਰ ਵੀ ਆ ਰਿਹਾ ਸੀ ਪਰ ਹਜੇ ਵੀ ਮੈਨੂ ਪੂਰਾ ਹੌਸਲਾ ਸੀ ਕੇ ਮੈ ਦੱਬਣਾ ਨਈ ਆ , ਦੋ ਕ ਦਿਨ ਇਦਰ ਉਦਰ ਕਮਰਾ ਲੱਭਦੀ ਰਹੀ ਸਾਰੇ ਬਹੁਤ ਪੌਡ ਮੰਗਦੇ ਸੀ , ਮਾਮਾ ਜਿਆਦਾਤਰ ਕੰਮ ਤੇ ਹੀ ਰਹਿੰਦਾ ਸੀ , ਤੇ ਮੈ ਰੋਟੀ ਪਾਣੀ ਬਣਾ ਦਿੰਦੀ ਸੀ ਪਰ ਤੀਜੇ ਕ ਦਿਨ ਉਹਨੇ ਸ਼ਰਾਬ ਪੀਤੀ ਹੋਣ ਕਰਕੇ ਗਾਲਾ ਕੱਡਿਆ ਕੇ ਮੈ ਠੇਕਾ ਨੀ ਲਿਆ ਤੇਰਾ ਨਈ ਕਮਰਾ ਲੱਭਦਾ ਤਾ ਜਾ ਸੜਕ ਤੇ ਸੌ ਕੱਲ ਸ਼ਾਮ ਤੱਕ ਨਿੱਕਲ ਜਾਈ ਇਥੋ ,
ਮੈ ਅਗਲੇ ਦਿਨ ਸਵੇਰੇ ਹੀ ਸਾਰਾ ਸਮਾਨ ਚੁੱਕ ਘਰੋ ਨਿੱਕਲ ਗਈ ਕਾਲਜ ਵਿੱਚ ਇਕ ਕੁੜੀ ਨੇ ਦੱਸਿਆ ਸੀ ਕੇ ਉਹ 4 ਜਾਣਿਆ ਰਹਿੰਦੀ ਆ, ਮੈ ਉਹਨੂੰ ਫੂਨ ਕੀਤਾ ਤੇ ਉਹਨੇ ਪਹਿਲਾ ਕੁਸ਼ ਪੈਸੇਆ ਦੀ ਡਿਮਾਡ ਕੀਤੀ ਇਨੇ ਕ ਤਾ ਸੀ ਮੇਰੇ ਕੋਲ ਮੈ ਦੇ ਦਿੱਤੇ ਤੇ ਉਹਨਾ ਨਾਲ ਰਹਿਣ ਲੱਗ ਪਈ , ਹੁਣ ਘਰਦੇ ਪੁਸ਼ਦੇ ਤਾ ਉਹਨਾ ਨੂੰ ਕਮਰੇ ਤੋ ਬਾਹਰ ਨਿੱਕਲ ਕੇ ਸੋਹਣਾ ਸ਼ਹਿਰ ਦਿਖਾ ਦਿੰਦੀ ਕੇ ਮੈ ਬਹੁਤ ਖੁਸ਼ ਆ ,
ਖੈਰ ਇਸੇ ਤਰਾ ਥੋੜਾ ਟਾਈਮ ਲੰਘਿਆ ਕੰਮ ਨਾ ਮਿਲਿਆ ਤੇ ਰੋਟੀ ਦਾ ਵੀ ਔਖਾ ਹੋ ਗਿਆ , ਤੇ ਮੈ ਕਾਲਜ ਦੀ ਫੀਸ ਵੀ ਨਾ ਦੇ ਸਕੀ ਤਾ ਕਰਕੇ ਹੁਣ ਮੈ ਦੋ ਨੰਬਰ ਚ ਹੋ ਗਈ , ਹੁਣ ਹੋਰ ਵੀ ਡਰ ਸਤਾਉਣ ਲੱਗਾ ਪੁਲਿਸ ਦੇਖ ਕੇ ਤਾ ਭਾਜੜ ਹੀ ਪੈ ਜਾਦੀ ਸੀ ,ਫਿਰ ਇੱਕ ਦਿਨ ਮੈਨੂੰ ਇੱਕ ਆਂਟੀ ਮਿਲੀ ਜਿਸਦੀ ਉਮਰ ਤਕਰੀਬਨ 40 ਕ ਸਾਲ ਦੀ ਸੀ , ਉਹਨੇ ਮੇਰਾ ਦੁੱਖ ਸਮਝੀਆ ਤੇ ਮੈਨੂ ਕੁਸ਼ ਪੌਂਡ ਵੀ ਦਿੱਤੇ , ਮੈਨੂ ਤਾ ਤਿਆਰ ਹੋਈ ਨੂੰ ਵੀ ਕਈ ਦਿਨ ਹੋ ਗਏ ਸੀ ਪਾਗਲਾ ਵਾਗ ਇਦਰ ਉਦਰ ਕੰਮ ਦੀ ਤਲਾਸ਼ ਚ ਫਿਰਦੀ ਰਹਿੰਦੀ ਸੀ , ਆਂਟੀ ਨੇ ਮੈਨੂ ਕਿਹਾ ਕੇ ਪਹਿਲਾ ਤਾ ਆਪਣਾ ਚਿਹਰਾ ਠੀਕ ਕਰ ਤੇ ਨਹਾ ਕੇ ਇਸ ਬੰਦੇ ਕੋਲ ਜਾ ਕੇ ਆ ਜਿਸਦਾ ਨਾਮ ਜਿੰਮੀ ਸੀ ਮੈਨੂ ਉਸ ਨਾਲ ਮਿਲ ਕੇ ਪਤਾ ਲੱਗਾ ਕੇ ਉਹ ਇੱਕ ਕਾਲਾ ਆ , ਮੈ ਆਂਟੀ ਨੇ ਜਿਵੇ ਦੱਸਿਆ ਸੀ ਕੇ ਮੈ ਉਹਦੇ ਘਰ ਗਈ ਕਿਉਕੇ ਉਸ ਦਿਨ ਐਤਵਾਰ ਸੀ , ਬੈੱਲ ਵਜਾ ਕੇ ਦੇਖਿਆ ਤਾ ਤਕਰੀਬਨ ਸਾਡੇ ਛੇ ਫੁੱਟ ਦਾ ਇੱਕ ਕਾਲਾ ਦਰਵਾਜਾ ਖੋਲਣ ਆਈਆ , ਮੈ ਪੁਸ਼ਿਆ ਤਾ ਉਸਨੇ ਦੱਸਿਆ ਕੇ ਉਹ ਹੀ ਜਿਮੀ ਆ ਜੋ ਕੇ ਮੈਨੂੰ ਆਂਟੀ ਨੇ ਦੱਸਿਆ ਹੀ ਸੀ , ਮੈ ਆਪਣ ਨਵਾ ਸੂਟ ਜੋ ਕੇ ਮੰਮੀ ਨੇ ਮੈਨੂ ਬਾਹਰ ਆਉਣ ਲੱਗੀ ਨੂੰ ਲੈ ਕੇ ਦਿੱਤਾ ਸੀ ਉਹ ਪਾ ਕੇ ਗਈ ਸੀ ,
ਮੈ ਜਿੰਮੀ ਨੂ ਦੱਸਿਆ ਕੇ ਮੈਨੂੰ ਕੰਮ ਦੀ ਬਹੁਤ ਲੋੜ ਆ ਤੇ ਤਾ ਕਰਕੇ ਉਹਦੇ ਕੋਲ ਆਈ ਆ ਤੇ ਸਾਰੀ ਗੱਲਬਾਤ ਦੱਸਾ ਕੇ ਪੜਾਈ ਵੀ ਵਿੱਚੇ ਰਹਿ ਗਈ ਹੁਣ ਉਹਨੇ ਮੈਨੂ ਵਿਸਕੀ ਲਿਆ ਕੇ ਦਿੱਤੀ ਤੇ ਆਰਾਮ ਨਾਲ ਬੈਠਣ ਲਈ ਕਿਹਾ ਮੈ ਸੋਫੇ ਤੇ ਬੈਠੀ ਰੋ ਰਹੀ ਸੀ ਤੇ ਘਰਦਿਆ ਦਾ ਫੋਨ ਆਈਆ ਤਾ ਮੈ ਕੰਮ ਤੇ ਆਈ ਆ ਦੱਸ ਕੇ ਕੱਟ ਦਿੱਤਾ ਦੋ ਤਿੰਨ ਪੈੱਗ ਵਿਸਕੀ ਦੇ ਲਾ ਕੇ ਮੈਨੂੰ ਚੰਗਾ ਲੱਗਣ ਲੱਗਾ ਤੇ ਮੰਨ ਹਲਕਾ ਜਿਹਾ ਹੋਈਆ ਤੇ ਮੈ ਉਹਨੂ ਪੁਸ਼ਿਆ ਕੇ ਮੇਰੇ ਲਈ ਕਿਹੜਾ ਕੰਮ ਆ ਦੱਸੋ ਮੈਨੂੰ ......
ਅੱਗੇ ਬਹੁਤ ਜਲਦੀ ਹੀ ...
ਸਪੋਰਟ ਕਰਦੇ ਰਹੋ ॥ ਧੰਨਵਾਦ