- 5,191
- 7,506
- 174
ਸਵਾਗਤ ਹੈ ਤੁਹਾਡਾ ਇਸ ਥਰੈੱਡ ਤੇ.. ਪਿਛਲੇ ਦਿਨੀਂ ਮੈਂ ਹਿੰਦੀ ਕਹਾਣੀ (संस्कारी घर परिवार) ਪੜੀ ਜੋ ਮੈਨੂੰ ਬਹੁਤ ਪਸੰਦ ਆਈ। ਮੈਂ ਇਸਨੂੰ ਪੰਜਾਬੀ ਵਿਚ ਟਰਾਂਸਲੇਟ ਕਰਨ ਦੀ ਮਨਜ਼ੂਰੀ ਲੈ ਕੇ। ਇੱਥੇ ਪੋਸਟ ਕਰਨ ਦਾ ਮਨ ਬਣਾਇਆ ਹੈ।ਕਹਾਣੀ ਨੂੰ ਰੌੌੌੌਚਕ ਬਣਾਉਣ ਲਈ ਕੁਝ ਬਦਲਾਅ ਕੀਤੇ ਜਾਣਗੇ। ਹਾਲਾਂਕਿ ਇਹ ਅਧੂਰੀ ਕਹਾਣੀ ਹੈ ਪਰ ਪੰਜਾਬੀ ਵਿਚ ਇਹ ਪੂਰੀ ਜ਼ਰੂਰ ਹੋਵੇਗੀ।ਉਮੀਦ ਹੈ ਤੁਸੀ ਪਸੰਦ ਕਰੋਗੇ। ਆਪਣੀ ਸਲਾਹ ਮਸ਼ਵਰਾ ਕੁਮੈਂਟਾਂ ਦੇ ਰੂਪ ਵਿਚ ਜ਼ਰੂਰ ਸਾਂਝੇ ਕਰਦੇ ਰਹਿਣਾ।
ਧੰਨਵਾਦ,
ਅਨੁਵਾਦਕ-13 Jatt Saab
ਧੰਨਵਾਦ,
ਅਨੁਵਾਦਕ-13 Jatt Saab
Last edited: