Deep728282
New Member
- 28
- 20
- 3
ਤੂੰ ਯਾਰ ਮੈਂਨੂੰ ਅਸਲੀ ਰਾਇਟਰ ਆਲਾਂ ਫੰਡਾ ਸਮਝਾ ਦੇ,ਗਾਰਗੀ ਸਾਬ ਅਜੇ ਚਿੰਤਨ ਕਰ ਰਹੇ ਅਗਲੇ ਭਾਗ ਦਾ।
ਜਿਉਂ ਹੀ ਅਸਲੀ ਰਾਇਟਰ ਪਾਊ ਵੈੱਬ ਤੇ ਤੁਰੰਤ ਗਾਰਗੀ ਸਾਬ ਹਰਕਤ ਚ ਆਉਣਗੇ![]()
ਅਪਡੇਟ ਕਰ ਦੇ ਬਾਈਤੂੰ ਯਾਰ ਮੈਂਨੂੰ ਅਸਲੀ ਰਾਇਟਰ ਆਲਾਂ ਫੰਡਾ ਸਮਝਾ ਦੇ,
ਅੱਜ ਕਰ ਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਤੇਰੇ ਵਰਗੇ ਬੰਦਿਆਂ ਕਰ ਕੇ ਹੀ ਰਾਇਟਰ ਸਟੋਰੀ ਲਿਖਣੀ ਬੰਦ ਕਰ ਜਾਂਦੇ ਨੇ।
ਮੈਨੂੰ ਡਾਲਰ ਆਉਂਦੇ ਭਲਾਂ ਸਟੋਰੀ ਲਿਖਣ ਦੇ ਵੀ ਮੈਂ ਐਥੇ ਸਿਰ ਖਪਾ ਰਿਹਾਂ ਆਪਣਾ? ਮੈਂ ਆਪਣੀ ਇਹੀ Creativity ਕਿਤੇ ਹੋਰ ਵਰਤ ਸਕਦਾਂ।
ਯਾਰ ਮੈਨੂੰ ਮਜ਼ਾ ਆ ਰਿਹਾ ਲਿਖਣ ਚ ਮੈਂ ਲਿਖ ਰਿਹਾਂ। ਪਰ ਤੇਰੇ ਵਰਗੇ ਲੋਕ ਨਾ ਆਪ ਸਵਾਦ ਲੈਣ ਨਾ ਦੂਜਿਆਂ ਨੂੰ ਲੈਣ ਦੇਣ। ਤੂੰ Criticism ਕਰ ਮੈਂ accept ਕਰੂੰਗਾ, ਪਰ ਤੂੰ ਤੇ ਸਿੱਧਾ ਇਲਜ਼ਾਮ ਈ ਲਾ ਰਿਹਾ ਵੀ ਕਹਾਣੀ ਹੋਰ ਕਿਸੇ ਦੀ ਆ? ਇਕ ਆਰਟਿਸਟ ਲਈ ਇਹ ਸੁਣਨਾ ਬਹੁਤ ਦੁਖਦਾਇਕ ਹੁੰਦਾ ਵੀਰ। ਹੁਣ ਮੈਂ ਕਹਾਣੀ ਉਦੋਂ ਹੀ ਲਿਖੂੰਗਾ ਜਦੋਂ ਤੂੰ ਅਸਲੀ ਕਹਾਣੀ ਦਾ ਲਿੰਕ ਐਥੇ ਪਾਵੇਂਗਾ।
That's it![]()
Chad yaar heere eho jehe lok te kahavat sahi kahi e. na khedna na khedan Denaਤੂੰ ਯਾਰ ਮੈਂਨੂੰ ਅਸਲੀ ਰਾਇਟਰ ਆਲਾਂ ਫੰਡਾ ਸਮਝਾ ਦੇ,