ਮੇਰਾ ਨਾਂ ਵਿਕਾਸ ਹੈ ਅਤੇ ਮੇਰੀ ਵਾਈਫ ਦਾ ਨਾਂ ਮੀਨੁ ਹੈ। ਮੇਰੀ ਉਮਰ 45 ਸਾਲ ਹੈ ਅਤੇ ਮੇਰੀ ਵਾਈਫ ਦੀ ਉਮਰ 38 ਸਾਲ ਹੈ। ਮੇਰਾ ਆਪਣਾ ਬਿਜ਼ਨੇਸ ਹੈ ਅਤੇ ਬਿਜ਼ਨੇਸ ਦੇ ਸਿਲਸਿਲੇ ਵਿਚ ਮੈਨੂੰ ਆਏ ਦਿਨ ਬਾਹਰ ਜਾਣਾ ਪੈਂਦਾ ਹੈ। ਮੇਰੀ ਵਾਈਫ ਦੀ ਇਕ ਵੱਡੀ ਭੈਣ ਹੈ ਜਿਸਦੀ ਉਮਰ 40 ਸਾਲ ਹੈ ਅਤੇ ਉਹ ਵੀਆਹਿ ਹੋਈ ਹੈ। ਮੇਰੀ ਵਾਈਫ ਦਾ ਇਕ ਛੋਟਾ ਭਰਾ ਵੀ ਹੈ ਜਿਸਦਾ ਨਾਂ ਕਮਲ ਹੈ ਅਤੇ ਉਸਦੀ ਉਮਰ 32 ਸਾਲ ਹੈ ਅਤੇ ਉਸਦੇ ਵਿਆਹ ਨੂੰ ਅਜੇ 2 ਸਾਲ ਹੀ ਹੋਏ ਨੇ।ਕਮਲ ਇਕ ਪ੍ਰਾਈਵੇਟ ਫਰਮ ਵਿਚ ਕਾਮ ਕਰਦਾ ਹੈ। ਵਿਆਹ ਦੇ ਕੁੱਝ ਮਹੀਨਿਆ ਬਾਅਦ ਹੀ ਕਮਲ ਦੀ ਵਾਈਫ ਪ੍ਰੈਗਨੈਂਟ ਹੋਣ ਕਰਨ ਆਪਣੇ ਪੇਕੇ ਚਾਲੀ ਗਈ ਸੀ।
ਇਕ ਦਿਨ ਮੈਨੂੰ ਬਿਜਨੈਸ ਦੇ ਸਿਲਸਿਲੇ ਵਿੱਕ ਬਾਹਰ ਜਾਣ ਦਾ ਪ੍ਰੋਗਰਾਮ ਬਣਿਆ ਤਾਂ ਮਈ ਆਪਣੀ ਵਾਈਫ ਨੂੰ ਕਿਹਾ ਕਿ ਮੈਨੂੰ ਬਾਹਰ ਜਾਣਾ ਪੈਣਾ ਹੈ ਇਕ ਮਹੀਨੇ ਲਈ ਅਤੇ ਤੂੰ ਇਕੱਲੀ ਇਥੇ ਕਿਵ਼ੇਂ ਰਹੇਂਗੀ ਮੈਂ ਤੈਨੂੰ ਤੇਰੇ ਭਰਾ ਦੇ ਘਰ ਛੱਡ ਦਿੰਦਾ ਹਾਂ। ਨਾਲੇ ਉਹ ਵੀ ਇਕੱਲਾ ਹੀ ਰਹਿ ਰਿਹਾ ਹੈ। ਉਸਦਾ ਵੀ ਰੋਟੀ ਪਾਣੀ ਦਾ ਇੰਤਜਾਮ ਹੋ ਜਾਏਗਾ।ਨਾਲੇ ਕਮਲ ਨੇ ਵੀ ਕਈ ਵਾਰ ਕਿਹਾ ਹੈ ਕਿ ਜੀਜਾ ਜੀ ਕਦੇ ਆ ਕੇ ਮਿਲ ਜਾਇਆ ਕਰੋ। ਮੇਰੀ ਗੱਲ ਸੁਨ ਕੇ ਮੀਨੁ ਬਹੁਤ ਖੁਸ਼ ਹੋ ਗਈ ਅਤੇ ਪੁੱਛਣ ਲੱਗੀ ਕਿ ਕਦੋਂ ਜਾਣਾ ਹੈ। ਮੈਂ ਕਿਹਾ ਕਿ ਕਲ ਸਵੇਰੇ ਨਿਕਲਾਂਗੇ ਤੂੰ ਸਮਾਨ ਪੈਕ ਕਰ ਲੈ। ਮੀਨੁ ਸਮਾਨ ਪੈਕ ਕਰਨ ਲੱਗ ਪਈ ਅਤੇ ਮੈਂ ਵੀ ਆਪਣਾ ਸਮਾਨ ਸੰਭਾਲਣ ਲੱਗ ਪਿਆ। ਸਾਰਾ ਸਮਾਨ ਸੰਭਾਲ ਕੇ ਅਸੀਂ ਕਾਰ ਵਿਚ ਰੱਖ ਦਿਤਾ ਕਿਓਂਕਿ ਸਵੇਰੇ ਜਲਦੀ ਜਾਣਾ ਸੀ। ਸਾਰਾ ਸਮਾਨ ਰੱਖਣ ਤੋਂ ਬਾਅਦ ਅਸੀਂ ਸੋਨ ਚਲੇ ਗਏ।