• If you are trying to reset your account password then don't forget to check spam folder in your mailbox. Also Mark it as "not spam" or you won't be able to click on the link.

Story Section Chit Chat Thread

Scripted

Life is So Beautiful
Staff member
Sectional Moderator
5,191
7,505
174

ਐਡਮਿਨ ਸਟਿੱਕੀ ਪ੍ਰੋਗਰਾਮ ਇੱਕ ਉਦਾਰ ਯੋਜਨਾ ਦੇ ਤਹਿਤ ਇੱਕ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਲਈ ਟੌਪ ਕਹਾਣੀ ਦੀ ਚੋਣ ਕੀਤੀ ਜਾਂਦੀ ਹੈ,ਜਿਸ ਅਨੁਸਾਰ ਕਹਾਣੀ ਨੂੰ ਸਟਿੱਕ ਕੀਤਾ ਜਾਂਦਾ ਹੈ ਤਾਂ ਜੋ ਹਰ ਇੱਕ ਪਾਠਕ ਨੂੰ ਕਹਾਣੀ ਪਹਿਲ ਦੇ ਆਧਾਰ ਤੇ ਦਿਖਾਈ ਦੇਵੇ। ਜੋ ਕਹਾਣੀਆਂ ਰੈਗੂਲਰ ਅਪਡੇਟ ਦੇ ਨਾਲ ਦਿਲਚਸਪ ਅਤੇ ਬਹੁਤ ਵਧੀਆ ਲਿਖੀਆਂ ਜਾ ਰਹੀਆਂ ਹਨ, ਸਿਰਫ ਉਹ ਕਹਾਣੀਆਂ ਹੀ ਸਟਾਫ ਦੁਆਰਾ ਚੁਣੀਆਂ ਜਾਂਦੀਆਂ ਹਨ।
 
Rajizexy

Punjabi Doc, Raji, ❤️ & let ❤️
Supreme
46,457
48,273
304
ਔਰਤ>>>> ਇਕ ਵਿਅਕਤੀਤੱਵ ਨੂੰ ਸਬੋਧਨ ਕਰਦਾ ਹੈ ਇਹ ਸ਼ਬਦ।ਔਰਤ ਦੇ ਕ‌ਈ ਰੂਪ ਹੁੰਦੇ ਹਨ। ਮੈਂ ਸੰਸਾਰਿਕ ਰੂਪਾਂ ਦੀ ਗੱਲ ਨਹੀਂ ਕਰਦਾ,ਜੀ ਇੱਥੇ ਗੱਲ ਕਰਾਂਗਾ ਆਪਣੇ ਪਿਆਰੇ "Xforum" ਦੀ................
ਇਥੋਂ ਦੀ ਔਰਤ ਕਾਮ ਭਿੱਜੀ ਹੈ। ਅਸੀਂ ਕਦੇ ਵੀ ਆਪਣੀ ਅਸਲ ਜ਼ਿੰਦਗੀ ਵਿੱਚ ਇਸ ਫੋਰਮ ਤੇ ਮਿਲਦੀ ਔਰਤ ਨੂੰ ਅਸੈਪਟ ਨਹੀਂ ਕਰਾਂਗੇ। ਕਿਉਂਕਿ ਅਜਿਹੀ ਮਾਂ,ਭੈਣ, ਘਰਵਾਲੀ ਤੇ ਬੇਟੀ ਜੋ ਹਰ ਵੇਲੇ ਕਾਮ ਚ ਗ੍ਰਸਤ ਹੋਵੇ ਸਾਡੀ ਮਰਦਾਨਗੀ ਦੀਆਂ ਧੱਜੀਆਂ ਉਡਾਉਂਦੀ ਜਾਪਦੀ ਹੈ।ਪਰ ਅਸੀਂ ਖ਼ੁਦ ਕਿੰਨੇ ਹੀ ਕਾਮ ਚ ਡੁੱਬੇ ਹੋਈਏ, ਸਾਨੂੰ ਰੋਕ ਨਹੀਂ ਕਿਉਂਕਿ ਅਸੀਂ ਮਰਦ ਪ੍ਰਧਾਨ ਸਮਾਜ ਦੇ ਮੰਤਰੀ ਹਾਂ। ਤਾਂ ਦੋਸਤੋ ਹੁਣ ਜੋ ਕੁਝ ਇੱਥੇ ਪੜਦੇ ਹਾਂ ਉਸਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਥਾਂ ਦੇਣ ਦਾ ਮਨ ਬਣਾਓ। ਔਰਤ ਦਾ ਦਰਜਾ ਉੱਤਮ ਹੈ। ਉਸਨੂੰ ਆਜ਼ਾਦੀ ਮੰਗਣੀ ਨਾ ਪਵੇ।ਇਹ ਉਸਦਾ ਬਰਾਬਰ ਦਾ ਹੱਕ ਹੈ। ਅਸੀਂ ਸਭ ਆਪਣੀ ਜ਼ਿੰਦਗੀ ਵਿਚਲੀਆਂ ਸਗੀਆਂ ਔਰਤਾਂ ਵਾਰੇ ਮਨ ਚ ਵਿਚਾਰ ਰੱਖਦੇ ਹਾਂ, ਕੁਝ ਕਿਸਮਤ ਵਾਲੇ ਇਸਨੂੰ ਭੋਗ ਵੀ ਲੈਂਦੇ ਨੇ.... ਅੱਜ ਦਾ ਅੰਤਰਰਾਸ਼ਟਰੀ ਔਰਤ ਦਿਵਸ ਉਨਾਂ ਔਰਤਾਂ ਨੂੰ ਮੁਬਾਰਕ ਜੋ ਇਸ ਫੋਰਮ ਦੀਆਂ ਕਹਾਣੀਆਂ ਦੀਆਂ ਹੀਰੋਇਨਾਂ ਹਨ...... ਇਨ੍ਹਾਂ ਹੀਰੋਇਨਾਂ ਦੀ ਤਰਾਂ ਸਾਡੀ ਅਸਲ ਜ਼ਿੰਦਗੀ ਦੀਆਂ ਹੀਰੋਇਨਾਂ ਨੂੰ ਮੁਬਾਰਕ... ਆਓ ਪ੍ਰਣ ਕਰੀਏ ਆਪਣੀ ਅਸਲ ਜ਼ਿੰਦਗੀ ਦੀਆਂ ਔਰਤਾਂ ਨੂੰ ਫੌਰਮ ਦੀਆਂ ਹੀਰੋਇਨਾਂ ਜਿੰਨਾ ਮਾਣ ਤੇ ਆਜ਼ਾਦੀ ਦੇਵਾਂਗੇ..
...
ਪ੍ਰਮਾਤਮਾ ਅਜਿਹੀ ਚੰਗੀ ਸੋਚ ਸਾਰੇ ਮਨੁੱਖਾਂ ਨੂੰ ਦੇਵੇ! ਤੁਹਾਡੇ ਵਿਚਾਰ ਬਹੁਤ ਚੰਗੇ ਹਨ ।
 
Last edited:

Rajizexy

Punjabi Doc, Raji, ❤️ & let ❤️
Supreme
46,457
48,273
304
  • Like
Reactions: Muskaan Gill

Tera Jass

ıllıllı ♥ Jassi ♥ ıllıllı
5,946
7,053
144
ਔਰਤ>>>> ਇਕ ਵਿਅਕਤੀਤੱਵ ਨੂੰ ਸਬੋਧਨ ਕਰਦਾ ਹੈ ਇਹ ਸ਼ਬਦ।ਔਰਤ ਦੇ ਕ‌ਈ ਰੂਪ ਹੁੰਦੇ ਹਨ। ਮੈਂ ਸੰਸਾਰਿਕ ਰੂਪਾਂ ਦੀ ਗੱਲ ਨਹੀਂ ਕਰਦਾ,ਜੀ ਇੱਥੇ ਗੱਲ ਕਰਾਂਗਾ ਆਪਣੇ ਪਿਆਰੇ "Xforum" ਦੀ................
ਇਥੋਂ ਦੀ ਔਰਤ ਕਾਮ ਭਿੱਜੀ ਹੈ। ਅਸੀਂ ਕਦੇ ਵੀ ਆਪਣੀ ਅਸਲ ਜ਼ਿੰਦਗੀ ਵਿੱਚ ਇਸ ਫੋਰਮ ਤੇ ਮਿਲਦੀ ਔਰਤ ਨੂੰ ਅਸੈਪਟ ਨਹੀਂ ਕਰਾਂਗੇ। ਕਿਉਂਕਿ ਅਜਿਹੀ ਮਾਂ,ਭੈਣ, ਘਰਵਾਲੀ ਤੇ ਬੇਟੀ ਜੋ ਹਰ ਵੇਲੇ ਕਾਮ ਚ ਗ੍ਰਸਤ ਹੋਵੇ ਸਾਡੀ ਮਰਦਾਨਗੀ ਦੀਆਂ ਧੱਜੀਆਂ ਉਡਾਉਂਦੀ ਜਾਪਦੀ ਹੈ।ਪਰ ਅਸੀਂ ਖ਼ੁਦ ਕਿੰਨੇ ਹੀ ਕਾਮ ਚ ਡੁੱਬੇ ਹੋਈਏ, ਸਾਨੂੰ ਰੋਕ ਨਹੀਂ ਕਿਉਂਕਿ ਅਸੀਂ ਮਰਦ ਪ੍ਰਧਾਨ ਸਮਾਜ ਦੇ ਮੰਤਰੀ ਹਾਂ। ਤਾਂ ਦੋਸਤੋ ਹੁਣ ਜੋ ਕੁਝ ਇੱਥੇ ਪੜਦੇ ਹਾਂ ਉਸਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਥਾਂ ਦੇਣ ਦਾ ਮਨ ਬਣਾਓ। ਔਰਤ ਦਾ ਦਰਜਾ ਉੱਤਮ ਹੈ। ਉਸਨੂੰ ਆਜ਼ਾਦੀ ਮੰਗਣੀ ਨਾ ਪਵੇ।ਇਹ ਉਸਦਾ ਬਰਾਬਰ ਦਾ ਹੱਕ ਹੈ। ਅਸੀਂ ਸਭ ਆਪਣੀ ਜ਼ਿੰਦਗੀ ਵਿਚਲੀਆਂ ਸਗੀਆਂ ਔਰਤਾਂ ਵਾਰੇ ਮਨ ਚ ਵਿਚਾਰ ਰੱਖਦੇ ਹਾਂ, ਕੁਝ ਕਿਸਮਤ ਵਾਲੇ ਇਸਨੂੰ ਭੋਗ ਵੀ ਲੈਂਦੇ ਨੇ.... ਅੱਜ ਦਾ ਅੰਤਰਰਾਸ਼ਟਰੀ ਔਰਤ ਦਿਵਸ ਉਨਾਂ ਔਰਤਾਂ ਨੂੰ ਮੁਬਾਰਕ ਜੋ ਇਸ ਫੋਰਮ ਦੀਆਂ ਕਹਾਣੀਆਂ ਦੀਆਂ ਹੀਰੋਇਨਾਂ ਹਨ...... ਇਨ੍ਹਾਂ ਹੀਰੋਇਨਾਂ ਦੀ ਤਰਾਂ ਸਾਡੀ ਅਸਲ ਜ਼ਿੰਦਗੀ ਦੀਆਂ ਹੀਰੋਇਨਾਂ ਨੂੰ ਮੁਬਾਰਕ... ਆਓ ਪ੍ਰਣ ਕਰੀਏ ਆਪਣੀ ਅਸਲ ਜ਼ਿੰਦਗੀ ਦੀਆਂ ਔਰਤਾਂ ਨੂੰ ਫੌਰਮ ਦੀਆਂ ਹੀਰੋਇਨਾਂ ਜਿੰਨਾ ਮਾਣ ਤੇ ਆਜ਼ਾਦੀ ਦੇਵਾਂਗੇ..
...
ਕਿੱਥੋਂ ਕਾਪੀ ਕੀਤਾ ਬਾਈ🙄😂
 
  • Like
Reactions: Pardhan

Muskaan Gill

New Member
71
103
33

Good thinking..bt society eh tolerate nahi kardi..ki kudi nu parallel rakhya jaye
 
Top