Ok gਬਾਈ ਪਿਛਲੇ 3 ਦਿਨਾਂ ਤੋਂ ਸਾਈਟ ਨਹੀਂ ਖੁੱਲ੍ਹ ਰਹੀ ਮੇਰੇ ਫ਼ੋਨ ਤੇ, ਅੱਪਡੇਟ ਦੀ tension ਨਾ ਲਓ। ਦਿਲ ਤਾਂ ਰੋਜ਼ ਕਰਦਾ ਸਟੋਰੀ ਲਿਖਾਂ ਅੱਜ ਇੱਕ ਅਪਡੇਟ ਦੇਣ ਦੀ ਕੋਸ਼ਿਸ਼ ਕਰਦਾਂ। ਪਾਸੇ ਲਿਖ ਕੇ ਰੱਖ ਨਹੀਂ ਸਕਦਾ ਡਾਇਰੈਕਟ thread ਤੇ ਹੀ ਲਿਖਦਾਂ!
ਮੁਆਫ਼ੀ ਚਾਹੁੰਨਾ ਵੀਰੇ
ਅੱਜ ਹੀ ਅਪਡੇਟ ਦੇਣ ਦੀ ਕੋਸ਼ਿਸ਼ ਕਰਦਾਂ।
ਸਾਥ ਬਣਾਈ ਰੱਖੋ!
Jaldi deyo update